Mere Malka歌詞

添加日期:2024-02-08 時長:02分14秒 歌手:R.P. Singh

作詞 : Rp Singh
作曲 : Rp Singh
ਮੇਰੇ ਮਾਲਕਾ ਦੁਨੀਆ ਤੇ ਕਰ ਮਿਹਰ ਤੂੰ ਕਿਹਰ ਕਰੋਨਾ ਦਾ ਦਿਨੋ ਦਿਨ ਵਧੀ ਜਾਦਾ ਏ।
ਫੁਟ ਪਾਧ ਉਤੇ ਪਏ ਲੋਕ ਭੁਖੇ ਮਰਦੇ ਦਿਨ ਰਾਤ ਤੈਨੂੰ ਅਰਦਾਸਾ ਬਾਬਾ ਕਰਦੇ ।
ਆ ਕੇ ਕਰਦੇ ਉਹਨਾ ਦਾ ਪਾਰ ਉਤਾਰਾ ।
ਦਿਲ ਉਹਨਾ ਨੂੰ ਵੇਖ ਵੇਖ ਰੋਈ ਜਾਦਾ ਏ
ਮੇਰੇ ਮਾਲਕਾ ਦੁਨੀਆ ਤੇ ਕਰ ਮਿਹਰ ਤੂੰ ਕਿਹਰ ਕਰੋਨਾ ਦਾ ਦਿਨੋ ਦਿਨ ਵਧੀ ਜਾਦਾ ਏ।
ਕਿਹੋ ਜਿਹਾ ਮੰਦ ਭਾਗਾ ਸਮਾ ਇਹ ਆਈਆ ਜੀ।
ਬੰਦਾ ਬੰਦੇ ਨੂੰ ਹੀ ਮਿਲਣੋ ਘਬਰਾਈਆ ਜੀ।
ਸਰਬੱਤ ਦਾ ਭਲਾ ਤੂੰ ਕਰਦੇ ਬਾਬਾ।
ਹੱਥ ਜੋੜ ਅਰਦਾਸਾ preet ਕਰੀ ਜਾਦਾ ਏ।
ਮੇਰੇ ਮਾਲਕਾ ਦੁਨੀਆ ਤੇ ਕਰ ਮਿਹਰ ਤੂੰ ਕਿਹਰ ਕਰੋਨਾ ਦਾ ਦਿਨੋ ਦਿਨ ਵਧੀ ਜਾਦਾ ਏ
更多>

喜歡【R.P. Singh】您也可能喜歡TA們的歌詞…

更多>

最新歌詞